ਧੂਰੀ ਹਾਈਵੇ ’ਤੇ ਖੁੱਲ੍ਹੇ ਟੋਏ ਬਣੇ ਹਾਦਸਿਆਂ ਦਾ ਖ਼ਤਰਾ!
ਧੂਰੀ ਦੇ ਸੰਗਰੂਰ ਲੁਧਿਆਣਾ ਸਟੇਟ ਹਾਈਵੇ ਤੇ ਚੱਲ ਰਹੇ ਕੰਮ ਦੌਰਾਨ ਠੇਕੇਦਾਰਾਂ ਵੱਲੋਂ ਬਿਨਾ ਕਿਸੇ ਬੈਰੀਅਰ ਜਾ ਸੂਚਨਾ ਬੋਰਡ ਦੇ ਪੁੱਟੇ ਟੋਏ ਬਣ ਰਹੇ ਨੇ ਹਾਦਸਿਆਂ ਦਾ ਕਾਰਨ। ਇਸ ਤੋਂ ਪਹਿਲਾਂ ਵੀ ਹਾਈਵੇ ਤੇ ਲੱਗੇ ਰੇਤੇ ਬਜਰੀ ਦੇ ਢੇਰਾਂ ਤੋਂ ਫਿਸਲ ਕੇ ਕਈ ਬਾਈਕ ਸਵਾਰ ਹੋ ਚੁੱਕੇ ਹਨ ਜ਼ਖਮੀ। ਕੀ ਰੋਜ਼ ਇੱਥੋਂ ਲੰਘਣ ਵਾਲੇ ਸਰਕਾਰੀ ਅਧਿਕਾਰੀ ਬੇਖ਼ਬਰ ਹਨ ਜਾ ਅਸਮਰਥ?
- Advertisement -